Description
This book written in Punjabi language is related to the mystical life of Baba Hazrat Sheikh Sadar-ud-Din ‘Sadar-e-Jahan (Reh.), the founder of Malerkotla. Baba Hazrat Sheikh is also known by most people of Punjab as Baba Haider Sheikh.
After reading this book, you will be able to learn about the life of Baba Hazrat Sheikh and the history of Malerkotla. Especially those associated with the shrine of Baba Hazrat Sheikh (Haider Sheikh) should definitely read this book.
ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਇਹ ਕਿਤਾਬ (ਬਾਬਾ ਹਜ਼ਰਤ ਸ਼ੇਖ ਸਦਰ-ਉਦ-ਦੀਨ ‘ਸਦਰ-ਏ-ਜਹਾਂ’ ਜੀਵਨ ਅਤੇ ਸਿਖਿਆਵਾਂ) ਮਲੇਰਕੋਟਲਾ ਦੇ ਸੰਸਥਾਪਕ ਬਾਬਾ ਹਜ਼ਰਤ ਸਦਰ-ਉਦ-ਦੀਨ (ਰ.) ਦੇ ਰਹੱਸਮਈ ਜੀਵਨ ਨਾਲ ਸਬੰਧਤ ਹੈ। ਬਾਬਾ ਹਜ਼ਰਤ ਸ਼ੇਖ ਨੂੰ ਪੰਜਾਬ ਦੇ ਜ਼ਿਆਦਾਤਰ ਲੋਕ ਬਾਬਾ ਹੈਦਰ ਸ਼ੇਖ ਦੇ ਨਾਮ ਨਾਲ ਵੀ ਜਾਣਦੇ ਹਨ।
ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਬਾਬਾ ਹਜ਼ਰਤ ਸ਼ੇਖ ਦੇ ਜੀਵਨ ਅਤੇ ਮਲੇਰਕੋਟਲਾ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਖਾਸ ਕਰਕੇ, ਬਾਬਾ ਹਜ਼ਰਤ ਸ਼ੇਖ [ਹੈਦਰ ਸ਼ੇਖ] ਦੀ ਦਰਗਾਹ ਨਾਲ ਜੁੜੇ ਲੋਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।









Reviews
There are no reviews yet.